ਨਵੇਂ 6055 ਚ ਜਾਨ ਤੇ ਫ਼ੀਚਰ ਵਾਧੂ ਪਾਏ ਆ ਕੰਪਣੀ ਨੇ | PB08 Wale | Farmtrac 6055 4x4 | Iam Hero

Поделиться
HTML-код
  • Опубликовано: 20 янв 2025

Комментарии • 63

  • @yadwindersinghbrar4967
    @yadwindersinghbrar4967 7 месяцев назад +7

    Ek number tecnology use kiti a es tractor vich best tractor a

  • @CRAZYGAMING-ow7un
    @CRAZYGAMING-ow7un 7 месяцев назад +4

    ਵਧਾਈਆਂ ਹੋਣ ਤਲਜਿੰਦਰ ਚੀਮਾਂ ❤❤❤

  • @sarabjeetsingh7780
    @sarabjeetsingh7780 4 месяца назад

    ਬਹੁਤ ਸੋਹਣੀ ਵੀਡੀਓ ਬਣਾਈ ਵੀਰਾਂ ਨੇ

  • @SONY_SINGH_6055
    @SONY_SINGH_6055 7 месяцев назад +4

    Sab to jada vadiya tractor te sab to jada jor 💪💪❤️❤️❤️❤️❤️❤️

  • @Drivermehakma3630
    @Drivermehakma3630 7 месяцев назад +2

    ਵੀਰੇ ਜਿਹੜੀ ਏਜੰਸੀ ਵਾਲੀ ਹੁਕ ਹੁੰਦੀ ਆ ਸਾਡੇ 60 ਨੂੰ ਆਈ c ਓਦੇ ਨਾਲ ਹੀ ਗਨਾ ਠੋਂਦੇ ਰਹੇ ਆ ਏਕ ਘਸਦੀ ਬੁਹਤ ਘੱਟ

    • @Drivermehakma3630
      @Drivermehakma3630 7 месяцев назад

      ਸੋਹਣਾ ਟ੍ਰੈਕਟਰ ਆ

    • @Drivermehakma3630
      @Drivermehakma3630 7 месяцев назад +1

      ਡੀਜਲ ਤੇਲ ਬਾਈ ਜੀ ਪੁਣ ਕੇ ਹੀ ਪਾਉਣਾ ਚਾਹੀਦਾ ਕਿਉਂਕਿ ਮੇਰੇ ਨਾਲ ਇਦਾ ਚੁੱਕੀ ਆ ਸਾਡੇ ਲੋਹੇ ਦੇ ਡਰੰਮ ਭਰਾ ਕੇ ਰੱਖੇ ਹੋਏ ਸੀ ਤੇਲ ਦੇ ਘਰ ਮੈਂ ਮਿੱਲ ਚੋਂ ਰਾਤ ਨੂੰ 9 ਵਜੇ ਵਾਪਸ ਆ ਗਿਆ ਸੀ ਤੇ ਟਰਾਲੀ ਪਾ ਕੇ ਹੀ ਰਾਤੋ ਰਾਤ ਵਾਪਸ ਜਾਣਾ ਹੁੰਦਾ ਸੀ ਦਿਨੇ ਧੁੱਪ ਤੇ ਰਸ਼ ਜਿਆਦਾ ਹੁੰਦਾ ਸੀ ਲੋਹੇ ਦੇ ਡਰਾਮ ਚ ਤੇਲ ਖਤਮ ਹੋ ਗਿਆ ਤੇ ਉਹਨੂੰ ਕੈਨ ਚ ਉਲਟਾ ਕਰਕੇ ਸਾਡੇ ਬੰਦੇ ਨੇ ਟਰੈਕਟਰ ਦੀ ਟੈਂਕੀ ਚ ਪਾ ਤਾ ਤੇ ਟਰੈਕਟਰ ਕਰਤਾਰਪੁਰ ਤੋਂ ਅੱਗੇ ਦਿਆਲਪੁਰ ਜਾ ਕੇ 1000rpm to ਵੱਧ ਰੇਸ ਹੋਣੋਂ ਬੰਦ ਹੋ ਗਈ ਰੇਸ ਦੇਂਦਾ c jida ਹਵਾ ਲੈਣ ਲੱਗ ਗਿਆ ਟੈਂਕੀ 'ਚ ਬਥੇਰੀਆਂ ਫੂਕਾਂ ਮਾਰੀਆਂ ਉਨੀ ਨੰਬਰ ਦਾ ਨੈਟ ਖੋਲ ਕੇ ਪਰ ਉਹਨੂੰ ਕਿਥੇ ਫਰਕ ਉਹ ਤਾਂ ਬਸ ਉਥੇ ਹੀ ਟਿਕਿਆ ਰਿਹਾ ਪੁਲ ਲੋਹ ਗੇਅਰ ਦੇ ਵਿੱਚ ਚੜਾਏ ਜਿਹੜੇ ਕਿ ਅਸੀਂ ਤੀਜੇ ਚੌਥੇ ਗੇਅਰ ਚ ਚੜੋਂਦੇ c ਬਾਬਾ ਬਕਾਲਾ ਸਾਹਿਬ ਵਾਲਾ ਪੁਲ ਬਹੁਤ ਮੁਸ਼ਕਿਲ ਚੜਿਆ ਇੱਕ ਡਰ ਲੱਗਦਾ ਕਿ ਇਹਦੇ ਵਾਪਸ ਨਾ ਰਿੜ ਜੇ ਤੇ ਇੱਕ ਅਰਜਨ ਟਰੈਕਟਰ ਇੱਕ ਦਿਨ ਪਹਿਲਾਂ ਸਠੀਆਲੇ ਕਾਲੇਜ ਕੋਲੋ ਖੋਕੇ ਲੇਗੇ ਸੀ ਤੇ ਮੈਨੂੰ 3 ਵਜ ਗੇ ਰਾਤ ਦੇ ਘਰੋਂ ਤੁਰਿਆ 11 ਵਜੇ ਸੀ ਤੇ ਮਿਲ ਚ ਮੈਂ 6 ਵਜੇ ਨਾ ਪਹੁੰਚਾ ਇਸ ਕਰਕੇ ਤੇਲ ਜਿਹੜਾ ਵੀ ਆਪਾਂ ਪਾਉਦੇ ਆਂ ਪੁਣ ਕੇ ਹੀ ਪਾਉਣਾ ਚਾਹੀਦਾ ਸਾਨੂੰ ਤਾਂ ਅਕਲ ਚੰਗੀ ਤਰ੍ਹਾਂ ਆ ਗਈ ਵੀਰੇ

  • @happyrai0175
    @happyrai0175 7 месяцев назад +9

    ਮੇਰਾ ਪਹਿਲਾ ਪਿਆਰ ਫਾਰਮਟਰੈਕ

  • @surindersingh7973
    @surindersingh7973 Месяц назад

    Farmtrac 65tev ਹੁਣ ਵਾਲੇ f23 ਜਾ f31 ਦੇ ਇੰਜਨ ਵਿਚ ਕੀ ਫਰਕ ਵਾਂ

  • @shadabraza7610
    @shadabraza7610 7 месяцев назад +1

    Congratulations taljinder veere ❤️

  • @rajwindersidhu9259
    @rajwindersidhu9259 5 месяцев назад

    Siraaa tractor 👌👌👌🚜🚜🚜🚜🚜🚜🚜 look attt💯

  • @Deepathwal6065
    @Deepathwal6065 7 месяцев назад +2

    Farmtrac ❤❤6055

  • @Shahjifarming
    @Shahjifarming 2 месяца назад

    Bai teri ik vedio aa jis vich khande ik munda novo tractor lai k pachtonda aa..os vedio daa bai link dai taa kheri video aa

  • @GhoghaSinghFatehabadiya9828
    @GhoghaSinghFatehabadiya9828 7 месяцев назад +1

    Mubarak hon taljinder bai tractor bahot sohna aa bai bas es tractor vich ek kami aa bai ke koi kami nahi aa bai loka da kam hunda bolna bai

  • @harkiratsandhu3313
    @harkiratsandhu3313 7 месяцев назад +5

    Bai g tractor ta pura vdia bs navi show bna k kaam khrb kita.
    Show marti tractor di . Daddu jeha lgda aago vekhn ch🐸.
    Baki tractor jhotta a

  • @manminderpal8294
    @manminderpal8294 7 месяцев назад +1

    Bai ji tuhanu bahut bahut vadayian

  • @Ramchhyariwale
    @Ramchhyariwale 7 месяцев назад

    Love you paji big fan ❤❤❤❤ both of you ❤❤❤❤❤❤❤❤❤❤❤❤❤❤❤❤❤❤❤

  • @sukhdeepgill6314
    @sukhdeepgill6314 7 месяцев назад

    Veer ji ingane kehrra h ede vich te kine cc hai dsyo jrur

  • @AnuragSingh-xd4og
    @AnuragSingh-xd4og 7 месяцев назад +1

    Farmtrac 👌 👌

  • @sonu_kang
    @sonu_kang 7 месяцев назад +2

    Mud guard vi lwa li bai front tyre te

  • @mubeenahmedshah2556
    @mubeenahmedshah2556 6 месяцев назад

    Veer double axle trolly ta 1 vedio bana do plz ❤

  • @lovepreet551
    @lovepreet551 7 месяцев назад

    Congratulations

  • @Manpreetsingh-fc5bq
    @Manpreetsingh-fc5bq 7 месяцев назад

    Farmtrac 🔥🔥🔥

  • @gillsimran1450
    @gillsimran1450 7 месяцев назад +1

    🚜🚜💪🏻💪🏻💪🏻💪🏻💪🏻🔥🔥🔥🔥💙👌🏻

  • @Ganupatil302
    @Ganupatil302 7 месяцев назад

    ❤ overload wale

  • @rajukundal9439
    @rajukundal9439 Месяц назад

    🎉❤

  • @gaddiloverspb
    @gaddiloverspb 7 месяцев назад

    ਤੂੰ ਏਥੇ ਅੰਬ ਲੈਣ ਗਿਆਂ 😂😂😂😂

  • @HarpreetSanny
    @HarpreetSanny 4 месяца назад

    Nice lock

  • @Gurugill23
    @Gurugill23 7 месяцев назад

    Tejinder veer gud luck

  • @jattbande7597
    @jattbande7597 7 месяцев назад +1

    ਨੀਲਾ ਫੋਰੜ❤❤

  • @sonu_kang
    @sonu_kang 7 месяцев назад +2

    Ha acha hu hn acha hu haan hmm

  • @Tejinder-sy2hs
    @Tejinder-sy2hs 7 месяцев назад +1

    Baki sab ok paji par show sachi nhi sohni 😂

  • @narinderwaraich7442
    @narinderwaraich7442 7 месяцев назад

    ਵਧਾਈ ਹੋਵੇ ਚੀਮੇ ਵੀਰ

  • @jattsaab4904
    @jattsaab4904 7 месяцев назад

    Veere company da sapling chek kae leo bai ji

  • @AbhijotSingh-mw8qd
    @AbhijotSingh-mw8qd 7 месяцев назад

    855 layao♥️

  • @arshdhillonvlogs001
    @arshdhillonvlogs001 7 месяцев назад

  • @jagroopvirk977
    @jagroopvirk977 7 месяцев назад

    👍👍

  • @KHETITIME60
    @KHETITIME60 7 месяцев назад +1

    Tractor ta knt bna dita

  • @navdeeprai3869
    @navdeeprai3869 7 месяцев назад +1

    Farm 65 di video fer banoo

  • @Dhanju_Farm
    @Dhanju_Farm 7 месяцев назад +2

    3682 cc a bai 60 hp

  • @sharshashikantsharma3771
    @sharshashikantsharma3771 4 месяца назад

    Crdi ya non crdi

  • @Uniquesenser
    @Uniquesenser 7 месяцев назад

    Vr g kala bakra hook valey vr da naam ki aa shop da

  • @kalichahal3606
    @kalichahal3606 7 месяцев назад

    Knt

  • @pb59vlogs10
    @pb59vlogs10 7 месяцев назад +1

    ਕੰਪਣੀ ਨੀ ਕੰਪਨੀ ਹੁੰਦਾ

  • @jagsirkamboj6323
    @jagsirkamboj6323 7 месяцев назад

    Veere eh sab tho ghat vikda

  • @Kaimboy20
    @Kaimboy20 7 месяцев назад +2

    Holland dii rees nhi koi kr skda

  • @narinderwaraich7442
    @narinderwaraich7442 7 месяцев назад +2

    ਇਹ ਡਿਜ਼ਾਈਨ ਪੋਰਸ਼ ਕੰਪਨੀ ਨੇ ਕੀਤਾ ਹੈ

    • @HarkiratAujla
      @HarkiratAujla 7 месяцев назад

      😂😂ਇਹ ਤਾ ਸਭ ਤੋ ਵੱਡਾ ਗੱਪ ਆ ਪੌਰਸ਼ ਵਾਲਾ ਵੀਰ ਤੇ ਜਿਹੜੇ ਲੋਕ ਇਹਨੂੰ ਫੌਰਡ ਦੱਸਦੇ ਪਰ ਨਾਲ ਇਹ ਨੀ ਦੱਸਦੇ ਨਕਲੀ ਕਾਪੀ ਆ ਅਸਲੀ ਫੌਰਡ ਨਿਊ ਹੌਲੈਡਂ ਆ।

    • @HarkiratAujla
      @HarkiratAujla 6 месяцев назад

      @@rajdeepsinghbrar4957 ਵੀਰ ਜੀ ਫਾਰਮ ਟਰੈਕ ਦੇਸੀ ਤੇ ਜਾਲੀ ਕੰਪਨੀ ਹੈ। ਤੇ ਫੋਰਡ ਤੇ ਨਿਊ ਹੋਲੈਡਂ ਵਿਦੇਸ਼ੀ ਕੰਪਨੀਆ ਹਨ। ਹੋਲੈਂਡ ਦੀਆ।

    • @HarkiratAujla
      @HarkiratAujla 6 месяцев назад

      @@rajdeepsinghbrar4957 ਘੁੱਸਾ ਘੁੱਸਾ ਹੀ ਹੁੰਦਾ। ਲੌੜੂ ਦਸਵੀ ਫੇਲ ਜ਼ਾ ਅੱਠਵੀ ਕਿਉ ਕਿ ਟਕਨਾਲਜੀ ਦਾ ਤੈਨੂੰ ਟੱਟਾ ਵੀ ਨਹੀ ਪਤਾ।

  • @SurprisedDrink-rt1cx
    @SurprisedDrink-rt1cx 7 месяцев назад

    BSA kro ana Joga nahin Hai

  • @bhanguaman4997
    @bhanguaman4997 7 месяцев назад

    Ground clearance sarya tractor ton fudu

  • @kartoos_00855
    @kartoos_00855 6 месяцев назад

    ek no da fuddu tractor 🚜 6055 12 taviya wajn vi bhot maine rkh daya kini ya pariya va 9 taviya jiniya pariya va

  • @GurpreetSingh-se4wi
    @GurpreetSingh-se4wi 7 месяцев назад +15

    ਮੀਟਰ ਨਹੀਂ ਸੋਹਣੇ

    • @pindavale8969
      @pindavale8969 7 месяцев назад +2

      Tu avde da change krala 😂🎉😮

    • @GurpreetSingh-se4wi
      @GurpreetSingh-se4wi 7 месяцев назад +4

      @@pindavale8969 ਵੀਰ ਅਕਲ ਨੂੰ ਹੱਥ ਮਾਰ ਗੱਲ ਕਰਨ ਤੋਂ ਪਹਿਲਾਂ,

    • @pindavale8969
      @pindavale8969 7 месяцев назад +2

      @@GurpreetSingh-se4wi agle ne paise lye (Te app log tractor khubi to phela buri karde aa)

    • @manjotsohal1984
      @manjotsohal1984 6 месяцев назад

      Miter sir ch Marne a dekhna ta chakkar race Te oil hi a 😂😂😂